Login to make your Collection, Create Playlists and Favourite Songs

Login / Register
Despite the India-Pakistan ceasefire, online war of words continues between communities - ਭਾਰਤ-ਪਾਕਿਸਤਾਨ ਤਣਾਅ: ਹਥਿਆਰਾਂ ਦੀ ਜੰਗ ਰੁਕੀ, ਪਰ ਸ਼ਬਦਾਂ ਦੀ ਹਾਲੇ ਵੀ ਜਾਰੀ

00:06:53
Report
While Indian and Pakistani communities have been living harmoniously in Australia, growing concerns are emerging over comments and posts circulating on social media. Experts warn that these 'keyboard wars' could risk the social harmony both communities have worked hard to build. Listen to the podcast for more insights. - ਭਾਰਤ-ਪਾਕਿਸਤਾਨ ਵਿਚਕਾਰ ਸ਼ੁਰੂ ਹੋਈ ਹਥਿਆਰਾਂ ਦੀ ਜੰਗ ਬੇਸ਼ੱਕ ਬੰਦ ਹੋ ਚੁੱਕੀ ਹੈ ਪਰ ਸੋਸ਼ਲ ਮੀਡੀਆ ਉੱਤੇ ਸ਼ਬਦਾਂ ਦੀ ਜੰਗ ਹਾਲੇ ਵੀ ਜਾਰੀ ਹੈ। ਦੋਵਾਂ ਮੁਲਕਾਂ ਦੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਅਸਰ ਆਸਟ੍ਰੇਲੀਆ ਵਿੱਚ ਵੀ ਪਿਆ ਹੈ। ਭਾਰਤ-ਪਾਕਿ ਟਕਰਾਅ ਬਾਰੇ ਦੋਵਾਂ ਭਾਈਚਾਰਿਆਂ ਵੱਲੋਂ ਕੋਈ ਵੱਡਾ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ, ਪਰ ਆਨਲਾਈਨ ਤਣਾਅ ਜ਼ਰੂਰ ਦਿਖਾਈ ਦੇ ਰਿਹਾ ਹੈ। ਆਸਟ੍ਰੇਲੀਆ ਵੱਸਦੇ ਭਾਰਤ ਅਤੇ ਪਾਕਿ ਭਾਈਚਾਰੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿ ਵਿਚਲਾ ਟਕਰਾਅ ਸ਼ੋਸ਼ਲ ਮੀਡੀਆ ’ਤੇ ਚੱਲਦੀ ਸ਼ਬਦੀ ਜੰਗ ਕਾਰਨ ਇੱਥੋਂ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…

Despite the India-Pakistan ceasefire, online war of words continues between communities - ਭਾਰਤ-ਪਾਕਿਸਤਾਨ ਤਣਾਅ: ਹਥਿਆਰਾਂ ਦੀ ਜੰਗ ਰੁਕੀ, ਪਰ ਸ਼ਬਦਾਂ ਦੀ ਹਾਲੇ ਵੀ ਜਾਰੀ

View more comments
View All Notifications