Login to make your Collection, Create Playlists and Favourite Songs

Login / Register
Despite citizenship, migrants like Charnamat struggle for recognition: 'You don't look like an Aussie' - 'ਤੁਸੀਂ ਆਸਟ੍ਰੇਲੀਅਨ ਨਹੀਂ ਲੱਗਦੇ': ਨਾਗਰਿਕਤਾ ਦੇ ਬਾਵਜੂਦ ਕਈ ਪ੍ਰਵਾਸੀ ਬਰਾਬਰੀ ਲਈ ਕਰਦੇ ਹਨ ਸੰਘਰਸ਼

00:11:48
Report
Charnamat Singh is a citizen and legally Australian. But, like many migrants from culturally diverse communities, he says he struggles for social recognition. - 1986 ਵਿੱਚ ਆਸਟ੍ਰੇਲੀਆ ਆਉਣ ਅਤੇ ਆਪਣੀ ਜਵਾਨੀ ਦਾ ਜ਼ਿਆਦਾਤਰ ਸਮਾਂ ਇੱਥੇ ਕੰਮ ਕਰਨ ਤੋਂ ਬਾਅਦ ਵੀ, ਦਸਤਾਰਧਾਰੀ ਚਰਨਾਮਤ ਸਿੰਘ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦਾ ਦੇਸ਼ ਕਿਹੜਾ ਹੈ? ਇੱਕ ਸਕੂਲੀ ਵਿਦਿਆਰਥਣ ਵਜੋਂ ਆਸਟ੍ਰੇਲੀਆ ਆਈ ਸਿਮਰਨ ਨੂੰ ਵੇਖ ਕੇ ਕੋਈ ਵਿਰਲਾ ਹੀ ਉਸ ਨੂੰ ਆਸਟ੍ਰੇਲੀਅਨ ਕਹਿੰਦਾ ਹੈ। ਕਈਆਂ ਨੂੰ ਲੱਗਦਾ ਹੈ ਕਿ ਇਹ ਇੱਕ ਆਸਟ੍ਰੇਲੀਅਨ ਦਿੱਖ ਦੀ ਸਮਾਜਕ ਪਰਿਭਾਸ਼ਾ ਪੂਰੀ ਨਹੀਂ ਕਰਦੇ। ਪਰ ਦੋਵੇਂ ਇੱਥੋਂ ਦੇ ਨਾਗਰਿਕ ਹਨ ਅਤੇ ਕਾਨੂੰਨੀ ਤੌਰ ਤੇ ਆਸਟ੍ਰੇਲੀਅਨ ਵੀ। ਤੇ ਫਿਰ ਵਿਭਿੰਨ ਸੱਭਿਆਚਾਰਾਂ ਦੇ ਲੋਕਾਂ ਨੂੰ ਆਸਟ੍ਰੇਲੀਅਨ ਕਦੋਂ ਮੰਨਿਆ ਜਾਵੇਗਾ? ਆਖ਼ਰ ਇੱਕ ਅਸਲ ਆਸਟ੍ਰੇਲੀਅਨ ਕੌਣ ਹੁੰਦਾ ਹੈ? ਤੇ ਉਹ ਕਿਸ ਤਰ੍ਹਾਂ ਦਾ ਦਿੱਖਦਾ ਹੈ? ਜਾਣੋ ਐਸ ਬੀ ਐਸ ਪੰਜਾਬੀ ਦੀ ਇਸ ਖਾਸ ਪੜਚੋਲ ਵਿੱਚ.........

Despite citizenship, migrants like Charnamat struggle for recognition: 'You don't look like an Aussie' - 'ਤੁਸੀਂ ਆਸਟ੍ਰੇਲੀਅਨ ਨਹੀਂ ਲੱਗਦੇ': ਨਾਗਰਿਕਤਾ ਦੇ ਬਾਵਜੂਦ ਕਈ ਪ੍ਰਵਾਸੀ ਬਰਾਬਰੀ ਲਈ ਕਰਦੇ ਹਨ ਸੰਘਰਸ਼

View more comments
View All Notifications