Login to make your Collection, Create Playlists and Favourite Songs

Login / Register
Indian Australian Hasrat Kaur Gill named for Australia’s U19 women’s world cup squad - 2025 'ਚ ਹੋਣ ਵਾਲੇ ਮਹਿਲਾ ਵਰਲਡ ਕੱਪ ਲਈ ਆਸਟ੍ਰੇਲੀਆ ਦੀ ਟੀਮ ਵਿੱਚ ਹਸਰਤ ਗਿੱਲ ਦਾ ਨਾਂ ਸ਼ਾਮਿਲ

00:11:27
Report
Australia has named 19-year-old all-rounder Hasrat Gill in its squad for the Under-19 Women’s T20 World Cup 2025 to be played in Malaysia. The only player of Indian descent in the team, Gill was born in Amritsar and raised in Australia. Through her hard work and passion for the sport, she recently captained the Australian women’s team during the first two ODIs of the tri-series against New Zealand and Sri Lanka. Listen to her exclusive interview in Punjabi as she prepares for the big stage. - ਇਸ ਸਾਲ ਮਲੇਸ਼ੀਆ 'ਚ ਹੋਣ ਵਾਲੇ ਟੀ 20 ਅੰਡਰ-19 ਕ੍ਰਿਕਟ ਵਰਲਡ ਕੱਪ ਲਈ ਆਸਟ੍ਰੇਲੀਆ ਨੇ ਆਪਣੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਮਾਣ ਵਾਲੀ ਗੱਲ ਹੈ ਕਿ ਮੈਲਬਰਨ ਦੀ ਪ੍ਰਤਿਭਾਸ਼ਾਲੀ ਕ੍ਰਿਕਟ ਖਿਡਾਰਨ ਹਸਰਤ ਕੌਰ ਗਿੱਲ ਭਾਰਤੀ ਪਿਛੋਕੜ ਦੀ ਇਕਲੌਤੀ ਖਿਡਾਰਨ ਹੈ ਜੋ ਇਸ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ। ਹਾਲ ਹੀ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਵਿੱਚਕਾਰ ਖੇਡੀ ਗਈ ਸੀਰੀਜ਼ ਦੇ ਵਨ ਡੇਅ ਮੈਚਾਂ ਵਿੱਚ ਹਸਰਤ ਨੇ ਸ਼ੁਰੂਆਤੀ ਦੋ ਮੈਚਾਂ ਵਿੱਚ ਕਪਤਾਨ ਵਜੋਂ ਟੀਮ ਦੀ ਕਮਾਨ ਵੀ ਸੰਭਾਲੀ ਸੀ ਅਤੇ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।

Indian Australian Hasrat Kaur Gill named for Australia’s U19 women’s world cup squad - 2025 'ਚ ਹੋਣ ਵਾਲੇ ਮਹਿਲਾ ਵਰਲਡ ਕੱਪ ਲਈ ਆਸਟ੍ਰੇਲੀਆ ਦੀ ਟੀਮ ਵਿੱਚ ਹਸਰਤ ਗਿੱਲ ਦਾ ਨਾਂ ਸ਼ਾਮਿਲ

View more comments
View All Notifications