Login to make your Collection, Create Playlists and Favourite Songs

Login / Register
ਨਵੇਂ ਅੰਕੜਿਆਂ ਮੁਤਾਬਿਕ ਆਸਟ੍ਰੇਲੀਅਨ ਲੋਕਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ ਪਰ ਕੀ ਪੰਜਾਬੀ ਭਾਈਚਾਰਾ ਵੀ ਇਸ ਦਾ ਹਿੱਸਾ ਹੈ?

00:27:40
Report
ਮਨੋਵਿਗਿਆਨੀ ਪ੍ਰੋਫੈਸਰ ਬਲਜਿੰਦਰ ਕੌਰ ਸਾਹਦਰਾ ਮਾਨਸਿਕ ਤੰਦਰੁਸਤੀ ਦਾ ਸਰੀਰਕ ਖੁਸ਼ਹਾਲੀ ਉੱਪਰ ਪ੍ਰਭਾਵ ਸਮਝਾਉਂਦੇ ਹੋਏ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਮਾਨਸਿਕ ਰੋਗਾਂ ਦੀ ਗੱਲ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਸਹੀ ਸਮਝ ਤੋਂ ਬਿਨਾ ਦੂਜਿਆਂ ਦੇ ਦੁੱਖਾਂ ਨੂੰ ਹੱਲ ਕਰਨ ਵਿੱਚ ਹਮਦਰਦੀ ਬੇਅਸਰ ਜਾਂ ਨੁਕਸਾਨਦਈ ਹੋ ਸਕਦੀ ਹੈ। ਪਰ ਮਾਨਸਿਕ ਸਿਹਤ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਜਾਵੇ? ਪੂਰੀ ਗੱਲਬਾਤ ਪੌਡਕਾਸਟ ਲਿੰਕ ਰਾਹੀਂ ਸੁਣੀ ਜਾ ਸਕਦੀ ਹੈ

ਨਵੇਂ ਅੰਕੜਿਆਂ ਮੁਤਾਬਿਕ ਆਸਟ੍ਰੇਲੀਅਨ ਲੋਕਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ ਪਰ ਕੀ ਪੰਜਾਬੀ ਭਾਈਚਾਰਾ ਵੀ ਇਸ ਦਾ ਹਿੱਸਾ ਹੈ?

View more comments
View All Notifications