Login to make your Collection, Create Playlists and Favourite Songs

Login / Register
ਸਾਈਕਲ ਤੇ ਪੂਰੀ ਦੁਨੀਆ ਦੀ ਸੈਰ ਕਰ ਰਹੇ 'ਸਾਈਕਲ ਬਾਬਾ' ਪਹੁੰਚੇ ਆਸਟ੍ਰੇਲੀਆ
ਸਾਈਕਲ ਤੇ ਪੂਰੀ ਦੁਨੀਆ ਦੀ ਸੈਰ ਕਰ ਰਹੇ 'ਸਾਈਕਲ ਬਾਬਾ' ਪਹੁੰਚੇ ਆਸਟ੍ਰੇਲੀਆ

ਸਾਈਕਲ ਤੇ ਪੂਰੀ ਦੁਨੀਆ ਦੀ ਸੈਰ ਕਰ ਰਹੇ 'ਸਾਈਕਲ ਬਾਬਾ' ਪਹੁੰਚੇ ਆਸਟ੍ਰੇਲੀਆ

00:22:04
Report
ਸਾਲ 2016 ਵਿੱਚ ਡਾ. ਰਾਜ ਫਾਂਡੇਣ ਜਿਹਨਾਂ ਨੂੰ ਸਾਈਕਲ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਆਪਣੇ ਸਾਈਕਲ 'ਤੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਯਾਤਰਾ ਕਰਨ ਦੇ ਉੱਦੇਸ਼ ਨਾਲ ਲਗਭਗ ਇੱਕ ਅਸੰਭਵ ਸਫਰ ਸ਼ੁਰੂ ਕੀਤਾ। 111 ਮੁਲਕਾਂ ਦਾ ਸ਼ਫਰ ਤੈਅ ਕਰਦੇ ਹੋਏ ਸਾਈਕਲ ਬਾਬਾ ਹੁਣ ਆਸਟ੍ਰੇਲੀਆ ਪਹੁੰਚੇ ਹਨ। ਡਾ. ਰਾਜ ਨੇ ਆਪਣੀ ਇਸ ਯਾਤਰਾ ਬਾਰੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਾਂ ਕੀਤੀਆਂ।

ਸਾਈਕਲ ਤੇ ਪੂਰੀ ਦੁਨੀਆ ਦੀ ਸੈਰ ਕਰ ਰਹੇ 'ਸਾਈਕਲ ਬਾਬਾ' ਪਹੁੰਚੇ ਆਸਟ੍ਰੇਲੀਆ

View more comments
View All Notifications