Login to make your Collection, Create Playlists and Favourite Songs

Login / Register
'ਭਾਰਤ ਅਤੇ ਆਸਟ੍ਰੇਲੀਆ ਦੇ ਮਜ਼ਬੂਤ ਸੰਬੰਧ ਆਉਣ ਵਾਲੀ ਸਦੀ ਤੱਕ ਆਸਟ੍ਰੇਲੀਆ ਲਈ ਬੇਹੱਦ ਖ਼ਾਸ': ਜੂਲੀਅਨ ਹਿੱਲ
'ਭਾਰਤ ਅਤੇ ਆਸਟ੍ਰੇਲੀਆ ਦੇ ਮਜ਼ਬੂਤ ਸੰਬੰਧ ਆਉਣ ਵਾਲੀ ਸਦੀ ਤੱਕ ਆਸਟ੍ਰੇਲੀਆ ਲਈ ਬੇਹੱਦ ਖ਼ਾਸ': ਜੂਲੀਅਨ ਹਿੱਲ

'ਭਾਰਤ ਅਤੇ ਆਸਟ੍ਰੇਲੀਆ ਦੇ ਮਜ਼ਬੂਤ ਸੰਬੰਧ ਆਉਣ ਵਾਲੀ ਸਦੀ ਤੱਕ ਆਸਟ੍ਰੇਲੀਆ ਲਈ ਬੇਹੱਦ ਖ਼ਾਸ': ਜੂਲੀਅਨ ਹਿੱਲ

00:04:32
Report
ਵਿਕਟੋਰੀਆ ਦੇ ਰੌਕਬੈਂਕ ਇਲਾਕੇ ਵਿਖੇ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਵਿੱਚ ਹਰ ਭਾਈਚਾਰੇ ਨੇ ਸਾਂਝ ਪਾਈ। ਇਸ ਮੌਕੇ ਜਿੱਥੇ ਕਲਾਕਾਰਾਂ ਵੱਲੋਂ ਸਟੇਜ ਤੇ ਰਾਮ ਲੀਲਾ ਦਾ ਮੰਚਨ ਕੀਤਾ ਗਿਆ, ਉੱਥੇ ਨਾਲ ਹੀ ਬੱਚਿਆਂ ਵੱਲੋਂ ਰੰਗਾ ਰੰਗ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਕਈ ਸਰਕਾਰ ਅਤੇ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨੇ ਵੀ ਇਕੱਠੇ ਬੈਠ ਕੇ ਇਸ ਮੇਲੇ ਦਾ ਆਨੰਦ ਮਾਣਿਆ। ਐਸ ਬੀ ਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਕਰਦਿਆਂ ਆਸਟ੍ਰੇਲੀਆ ਦੇ ਡਿਪਟੀ ਮਲਟੀਕਲਚਰਲ ਮਨਿਸਟਰ ਜੂਲੀਅਨ ਹਿੱਲ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਲੋਕ ਦੋਹਾਂ ਦੇਸ਼ਾਂ ਵਿੱਚਕਾਰ ਪੁਲ ਦਾ ਕੰਮ ਕਰਦੇ ਹਨ।

'ਭਾਰਤ ਅਤੇ ਆਸਟ੍ਰੇਲੀਆ ਦੇ ਮਜ਼ਬੂਤ ਸੰਬੰਧ ਆਉਣ ਵਾਲੀ ਸਦੀ ਤੱਕ ਆਸਟ੍ਰੇਲੀਆ ਲਈ ਬੇਹੱਦ ਖ਼ਾਸ': ਜੂਲੀਅਨ ਹਿੱਲ

View more comments
View All Notifications