Login to make your Collection, Create Playlists and Favourite Songs

Login / Register
ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ
ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ

ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ

00:08:51
Report
ਤਕਰੀਬਨ 1 ਦਹਾਕੇ ਪਹਿਲਾਂ, ਜਦੋਂ 'ਵੀਲੌਗਿੰਗ' ਵਰਗਾ ਲਫ਼ਜ਼ ਹਜੇ ਆਮ ਨਹੀਂ ਸੀ, ਉਦੋਂ ਦੇ ਸਮੇਂ 'ਚ ਮੈਲਬਰਨ ਦੇ ਕਲਾਕਾਰ ਸੈਮੀ ਗਿੱਲ ਦੀਆਂ ਵੀਡੀਓਜ਼ ਯੂ ਟਿਊਬ ਵਿੱਚ ਮਿਲੀਅਨਜ਼ ਵਿਉਜ਼ ਤੱਕ ਪਹੁੰਚੀਆਂ ਸਨ ਤੇ ਖਾਸ ਗੱਲ ਇਹ ਸੀ ਕਿ ਹਰ ਵੀਡੀਓ ਹਾਸੇ ਭਰੀ ਹੋਣ ਦੇ ਨਾਲ-ਨਾਲ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਦਰਸਾਉਂਦੀ ਸੀ। ਆਓ ਜਾਣਦੇ ਹਾਂ ਕਿ 10 ਸਾਲ ਪਹਿਲਾਂ ਜੋ ਨਵੀਆਂ ਪਿਰਤਾਂ ਸੈਮੀ ਨੇ ਪਾਈਆਂ ਸਨ, ਉਹ ਹੁਣ ਕਿੱਥੇ ਤੱਕ ਪਹੁੰਚੀਆਂ ਹਨ?

ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ

View more comments
View All Notifications